ਸਿੱਖਾਂ ਦੇ ਭੱਖਦੇ ਮੱਸਲੇ ...ਟਕਸਾਲ ਦੀ ਅਸਲੀਅਤ !

ਅੱਜ ਦੇ ਪ੍ਰੋਗਰਾਮ "ਸਿੱਖਾਂ ਦੇ ਭੱਖਦੇ ਮੱਸਲੇ" ਵਿੱਚ ਟਕਸਾਲ ਬਾਰੇ ਗਲਬਾਤ ਕੀਤੀ ਗਈ| ਇਸ ਵਿੱਚ ਵਿਚਾਰਿਆ ਗਿਆ ਕੇ ਜਥਾ ਭਿੰਡਰਾਂ ਜਾਂ ਜਥਾ ਮਹਤੇ ਦਾ ਨਾਮ ਦਮਦਮੀ ਟਕਸਾਲ ਕਿਵੇਂ ਬਣਿਆ?
ਟਕਸਾਲ ਦਾ ਮੌਜੂਦਾ ਮੁੱਖੀ ਕੌਣ ਹੈ ? ਧੂਮਾ,ਅਜਨਾਲਾ,ਰਾਮ ਸਿੰਘ ਜਾਂ ਕੋਈ ਹੋਰ ?
ਬਾਬਾ ਜਰਨੈਲ ਸਿੰਘ ਦੇ ਨਾਮ ਨਾਲ ਜੁੜੀ ਟਕਸਾਲ ਅਰਸ਼ ਤੋਂ ਫਰਸ਼ ਤੇ ਕਿਵੇਂ ਡਿੱਗੀ ?
ਟਕਸਾਲ ਗੁੰਡਿਆਂ ਦਾ ਅੱਡਾ ਕਿਵੇਂ ਬਣੀ ?
ਨਿਰਮਲਿਆਂ ਵਲੋਂ ਚਲਾਈ ਟਕਸਾਲ ਵਿੱਚ ਸਿੱਖੀ ਨਾਲੋਂ ਬ੍ਰਾਹਮਣਵਾਦ ਦਾ ਪ੍ਰਚਾਰ ਜਿਆਦਾ ਕਿਉਂ ਹੋ ਰਿਹਾ ਹੈ ?
ਇਹਨਾ ਦੀ ਆਪਣੀ ਮਰਿਆਦਾ ਪੰਥ ਪ੍ਰਮਾਣਿਤ ਸਿੱਖ ਰਹਤ ਮਰਿਆਦਾ ਤੋਂ ਕਿਵੇਂ ਅਲੱਗ ਹੈ ਤੇ ਕਿਉਂ?

ਜਾਣਨ ਵਾਸਤੇ ਪੂਰਾ ਪ੍ਰੋਗ੍ਰਾਮ ਸੁਣੋ !

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top