ਵਲਡ ਸਿੱਖ ਫੈਡਰੇਸ਼ਨ ਏਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਦੀ ਭਾਵਨਾਂ ਨੂੰ ਸਮਰਪਿਤ ਅਮੈਰੀਕਾ ਵਿੱਚ ਰਜਿਸਟਰ ਹੋਈ ਵੱਖ-ਵੱਖ ਦੇਸਾਂ ਵਿੱਚ ਵਿਚਰ ਰਹੀ ਇਕ ਅਜਿਹੀ ਗੈਰ-ਰਾਜਨੀਤਿਕ ਜੱਥੇਬੰਦੀ ਹੈ ਜੋ ਹਰ ਤਰਾਂ ਦੀ ਨਵੀੰ ਟੈਕਨੌਲੋਜੀ ਨੂੰ ਵਰਤਕੇ ਗੁਰਮਤਿ ਦੇ ਪ੍ਰਚਾਰ/ਪ੍ਰਸਾਰ ਨੂੰ ਸਮਰਪਿਤ ਹੈ। ਇਹ ਜੱਥੇਬੰਦੀ ਅਹੁਦੇਦਾਰੀਆਂ ਨੂੰ ਤਿਆਗ ਕੇ ਵਲੰਟੀਅਰ ਸੇਵਾ-ਭਾਵਨਾ ਰਾਹੀਂ ਸੈਮੀਨਾਰ,ਕਾਨਫਰੰਸਾਂ, ਗਰੁੱਪ ਮੀਟਿੰਗਾਂ, ਲਿਟਰੇਚਰ, ਸੀਡੀਆਂ, ਐਮ ਪੀ ਥਰੀਜ਼, ਫਿਲਮਾਂ, ਅਖਬਾਰਾਂ, ਮੈਗਜੀਨ, ਇੰਟਰਨੈੱਟ, ਫੇਸਬੁਕ, ਰੇਡੀਓ ਆਦਿ ਸੰਚਾਰ ਸਾਧਨਾ ਨਾਲ ਵੱਖ ਵੱਖ ਮੌਕਿਆਂ ਤੇ ਸੇਵਾ ਲਈ ਹਾਜਰ ਹੁੰਦੀ ਹੈ। ਸੂਝਵਾਨ ਵਿਦਵਾਨ, ਰੇਡੀਓ ਹੋਸਟ, ਮੈਗਜੀਨਾਂ-ਵੈੱਬ ਸਾਈਟਾਂ ਅਤੇ ਅਖਬਾਰਾਂ ਦੇ ਐਡੀਟਰ,ਸਿੱਖ ਚਿੰਤਕ,ਕਾਲਮਨਿਸਟ ਅਤੇ ਗੁਰਮਤਿ ਦੇ ਜਾਗਰੂਕ ਲਿਖਾਰੀ ਇਸ ਜੱਥੇਬੰਦੀ ਨੂੰ ਉਸਾਰੂ ਸੇਧ ਦਿੰਦੇ ਹਨ। ਇਸ ਜੱਥੇਬੰਦੀ ਦੀਆਂ ਆਪਣੀਆਂ ਕੁਝ ਵੈੱਬ-ਸਾਈਟਾਂ ਅਤੇ ਰੇਡੀਓ ਸਟੇਸ਼ਨ ਵੀ ਹੈ।

ਲੇਖਕਾਂ/ਪਾਠਕਾਂ ਦੇ ਧਿਆਨ ਯੋਗ


੧ ਵਰਡ ਸਿੱਖ ਨਿਓੂਜ ਤੇ ਲੇਖਕਾਂ ਦੇ ਛਪੇ ਹਰ ਆਰਟੀਕਲ ਦੇ ਹਰ ਵਿਚਾਰ ਨਾਲ ਜੱਥੇਬੰਦੀ ਦਾ ਸਹਿਮਤ ਹੋਣਾ ਜਰੂਰੀ ਨਹੀਂ।
੨ ਕਿਸੇ ਵੀ ਜਾਗਰੂਕ ਪ੍ਰਚਾਰਕ,ਵਿਦਵਾਨ,ਲੇਖਕ ਜਾਂ ਜਾਗਰੂਕ ਜੱਥੇਬੰਦੀ ਵਿਰੁੱਧ ਛਾਪਣ ਤੋਂ ਅਸਮਰੱਥ ਹੋਵਾਂਗੇ।
੩ ਜਾਗਰੂਕ ਲਹਿਰ ਦੇ ਪ੍ਰਸਾਰ ਨੂੰ ਧਿਆਨ ਵਿੱਚ ਰੱਖਦਿਆਂ ਛੋਟੇ-ਮੋਟੇ ਆਪਸੀ ਫਰਕਾਂ ਨੂੰ ਨਜਰ ਅੰਦਾਜ ਕਰਿਆ ਜਾਵੇਗਾ।
੪ ਛੋਟੇ-ਮੋਟੇ ਵਿਚਾਰਾਂ ਦੇ ਫਰਕ ਨੂੰ ਵਿਰੋਧਤਾ ਨਹੀਂ ਸਮਝਿਆ ਜਾਵੇਗਾ।
੫ ਵਿਚਾਰ-ਵਟਾਂਦਰੇ ਕੇਵਲ ਸਭਿਅਕ ਭਾਸ਼ਾ ਵਿੱਚ ਕੀਤੇ ਜਾ ਸਕਣਗੇ।

ਇਸ ਵੈੱਬਸਾਇਟ ਦੇ ਸਾਰੇ ਹੱਕ ਰਾਖਵੇ ਹਨ | ਸਾਰਾ ਡਾਟਾ ਟੀਮ ਵੱਲੋ ਵੈੱਬਸਾਇਟ ਵਿੱਚ ਪਾਇਆ ਗਿਆ ਹੈ | ਇਸ ਵੈੱਬਸਾਇਟ ਤੇ ਪਾਈ ਗਈ ਹਰ ਇਕ ਫੋਟੋ ਤੇ ਹਰ ਇਕ ਖਬਰ ਕਾਪੀਰਾਇਟ ਏਕਟ ਦੇ ਅਧੀਨ ਹੈ | ਬਿਨਾ ਇਜਾਜ਼ਤ ਵੈੱਬਸਾਇਟ ਡਾਟਾ ਨੂੰ ਕਾਪੀ ਕਰਨ ਦੀ ਮਨਾਹੀ ਹੈ | ਕਿਰਪਾ ਕਰਕੇ ਵੇੱਬਸਾਇਟ ਦੀ ਨਕਲ ਕਰਨ ਜਾ ਫਿਰ ਵੇੱਬਸਾਇਟ ਡਾਟਾ ਨੂੰ ਕਾਪੀ ਕਰਕੇ ਆਪਣੀ ਵੇਬਸਾਇਟ ਤੇ ਪਾਉਣ ਦੀ ਕੋਸਿਸ਼ ਨਾ ਕੀਤੀ ਜਾਵੇ | ਅਗਰ ਕਿਸੇ ਵੀ ਵੈੱਬਸਾਇਟ ਓਵਨਰ ਵੱਲੋਂ ਕਾਪੀਰਾਇਟ ਏਕਟ ਦੇ ਨਿਯਮ ਦੀ ਉਲਾਘਨਾ ਕੀਤੀ ਜਾਂਦੀ ਹੈ ਤਾਂ ਅਸੀਂ ਹਰ ਤਰਾਹ ਦੀ ਕਾਨੂਨੀ ਕਾਰਵਾਈ ਕਰਨ ਦੇ ਹਕਦਾਰ ਹੋਵਾਂਗੇ |
ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top